ਪਿਤਾ ਨੂੰ ਨਸ਼ੇੜੀ ਦੱਸਣ ਵਾਲੀ ਕੁੜੀ ਦਾ ਪਿਓ ਨਿਕਲਿਆ ਗੁਰਸਿੱਖ, ਧੀ ਦੀ ਵੀਡੀਉ ਬਾਰੇ ਸੁਣੋ ਕੀ ਬੋਲਿਆ ਪਿਤਾ

Поделиться
HTML-код
  • Опубликовано: 10 июл 2024
  • ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel #Punjabilok_Channel
    Jagdeep Singh Thali, Father , Gursikh , Tea Girl, Interview , Exclusive , Father interview, Harjinder singh , komal

Комментарии • 984

  • @user-pm3rq3qv9u
    @user-pm3rq3qv9u 23 дня назад +427

    ਇਸ ਗੁਰਸਿੱਖ ਬੰਦੇ ਦੀ ਮਦਦ ਕਰੋ ਬਾਪੂ ਦੀ ਬੋਲਬਾਣੀ ਤੇ ਕੁੜੀ ਦੀ ਬੋਲਬਾਣੀ ਹੀ ਦੱਸ ਰਹਿ ਕੋਣ ਸਹੀ 🙏💯

    • @harjndersngh28
      @harjndersngh28 23 дня назад +22

      ਕੁੜੀ ਨਹੀਂ ਕੁੜੀ ਚ ਓਹਦੀ ਮਾਂ ਬੋਲਦੀ ਆ, ਕੁੜੀ ਸਹੀ ਆ, ਹੱਲੇ ਸਮਝ ਨਹੀਂ ਆ। ਕੁੜੀ ਦੀ ਮਾਂ ਦੇ ਕਾਇਆ ਨਾਲ ਸਬੰਧ ਆ, ਮਾਂ ਨੇ ਕੁੜੀ ਵੀ ਛੱਡ ਦੇਣੀ ਆ
      ਬਾਕੀ ਰੱਬ ਭਲੀ ਕਰੂਗਾ

    • @PreetKahlon-wx1ft
      @PreetKahlon-wx1ft 23 дня назад +5

      Baba ji Niki keri meri masi aa masar ji Niki Keri de sarpanch aa mai nal ja ke such te chanan pava ge es ourat di suchai ki aa kera sucha kera jhutha

    • @mangakalkat5141
      @mangakalkat5141 23 дня назад

      🙏 ਕੁੜੀ ਵੀ ਚਾਲੂ ਕਰ ਦਿੱਤੀ ਆ, ਅਸੀਂ ਪੱਕੇ ਗਾਹਕ ਇਨ੍ਹਾਂ ਦੇ ​@@harjndersngh28

    • @kulwantkaur9028
      @kulwantkaur9028 22 дня назад

      P 11​@@harjndersngh28

    • @jaswinderjaswinder9101
      @jaswinderjaswinder9101 16 дней назад

      Pio sahi aa

  • @shindisran8524
    @shindisran8524 23 дня назад +349

    ਕੁੜੀ ਜਮਾ ਝੂਠੀ ਹੈ । ਜਨਾਨੀ ਚਾਲੂ ਹੈ ।

    • @balbirsingh625
      @balbirsingh625 23 дня назад +6

      💯👌🏼

    • @Avreen_Kaur9824
      @Avreen_Kaur9824 22 дня назад +3

      ਸਹੀ ਗੱਲ ਆ ਬਾਈ ਥੋਡੀ ।

    • @shindisran8524
      @shindisran8524 22 дня назад +1

      @@Avreen_Kaur9824 ਧੰਨਵਾਦ ਭੈਣੇ ।

    • @harmanjitsingh6963
      @harmanjitsingh6963 20 дней назад +2

      ਕੁੜੀ ਤਾਂ ਅਸਮਾਨ ਨੂੰ ਟਾਕੀਆਂ ਲਾਉਣ ਡਹੀ ਹੈ, ਬਹੁਤ ਤੇਜ਼ ਹੈ ਜੁਬਾਨ ਦੀ

  • @gurpreetsinghvideo4729
    @gurpreetsinghvideo4729 23 дня назад +242

    ਵਾਹ ਓਏ ਭਗਤਾ ਧੀ ਨੇ ਤੈਨੂੰ ਐਨਾ ਮਾੜਾ ਚੰਗਾ ਬੋਲਿਆ ਤੂੰ ਫਿਰ ਵੀ ਉਸ ਧੀ ਦਾ ਭਲਾ ਮੰਗ ਰਿਹਾ

    • @Armaandhillon13130
      @Armaandhillon13130 23 дня назад +3

      Baba rab thno te tudha mata ji tundrusti bakshan wahagure ji Maher krn tudha te

    • @gurusaab3951
      @gurusaab3951 22 дня назад

      🙏🙏

  • @SonyJagroop-mx8wf
    @SonyJagroop-mx8wf 23 дня назад +257

    ਬੱਚਿਆਂ ਦੀ ਮਾਂ ਬੱਚਿਆਂ ਨੂੰ ਸਿਖਾ ਰਹੀ ਹੈ ਬਾਪ ਬਿੱਲਕੁਲ ਸਹੀ ਹੈ ਸਾਰਾ ਪਿੰਡ ਬਾਬਾ ਜੀ ਦੇ ਨਾਲ ਨੇ ਮਾਂ ਅਤੇ ਬੱਚੇ ਗਲਤ ਨੇ ਬਾਬਾ ਜੀ ਸਹੀ ਨੇ

  • @harbhajansingh4414
    @harbhajansingh4414 23 дня назад +288

    ਕੁੜੀਏ ਤੈਨੂੰ ਸ਼ਰਮ ਨਹੀਂ ਆਈ ਗੁਰਸਿੱਖ ਭਾਈ ਨੂੰ ਏਦਾਂ ਕਹਿੰਦੀ ਨੂੰ

  • @SukhchainSingh-nl7qc
    @SukhchainSingh-nl7qc 23 дня назад +102

    ਬਾਬਾ ਹਰਜਿੰਦਰ ਸਿੰਘ ਜੀ ਮੇਰੇ ਪਿੰਡ ਦੇ ਹਨ ਤੇ ਮੈਂ ਬਹੁਤ ਚੰਗੀ ਤਰਾਂ ਜਾਣਦਾ ਹਾਂ ਤੇ ਧੰਨਵਾਦੀ ਹਾਂ ਸੁਰਖਾਬ ਚੈਨਲ ਵਾਲਿਆਂ ਦਾ ਜਿੰਨਾ ਨੇ ਇਸ ਵੀਰ ਦੀ ਇੰਟਰਵਿਊ ਕੀਤੀ ਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਹਰਜਿੰਦਰ ਸਿੰਘ ਬਹੁਤ ਹੀ ਵਧੀਆ ਇੰਨਸਾਨ ਹਨ । ਬਾਬਾ ਜੀ ਨੂੰ ਅਵੇ ਬਦਨਾਮ ਕੀਤਾ ਜਾ ਰਿਹਾ ਹੈ l ਬਾਬਾ ਹਰਜਿੰਦਰ ਸਿੰਘ ਬਾਰੇ ਜਿਸ ਨੂੰ ਵੀ ਪੁੱਛੋਗੇ ਬਾਬਾ ਜੀ ਦੀ ਹਰ ਕੋਈ ਤਾਰੀਫ਼ ਕਰੇਗਾ |

    • @Ghantshikari
      @Ghantshikari 23 дня назад +11

      ਧੰਨਵਾਦ ਪਿੰਡ ਆਲੀਆ ਦਾ ਬਾਪੂ ਦਾ ਸਾਥ ਦੇਣ ਲਈ ❤

    • @balbaljatt9800
      @balbaljatt9800 23 дня назад +6

      ਬਾਪੂ ਜੀ ਦਾ ਪਿੰਡ ਕਿਹੜਾ ਹੈ ਵੀਰ ਜੀ

    • @baljitsidhu5031
      @baljitsidhu5031 23 дня назад +3

      ❤🎉

    • @SukhchainSingh-nl7qc
      @SukhchainSingh-nl7qc 23 дня назад

      @@balbaljatt9800 ਦੀਨੇਵਾਲ
      ਜਿਲਾ ਤਰਨ ਤਾਰਨ

    • @kaurkaur7621
      @kaurkaur7621 23 дня назад +6

      Sare pind wale sahmne aao bechare uncle ji lai.kudi te maa chawal jananiya lagdiya.kudi bohat batameez lagdi hai.

  • @shindisran8524
    @shindisran8524 23 дня назад +259

    ਕੁੜੀ ਨੂੰ ਜਿਹੜੀ ਮੱਦਦ ਹੋਈ ਆ ਵੀਰੋ ਉਸਤੋ ਪੈਸੇ ਵਾਪਿਸ ਲੇਲੋ ਬਾਪੂ ਦੀ ਮੱਦਦ ਕਰੋ ।

    • @kiranNagi6569
      @kiranNagi6569 23 дня назад +16

      Hanji sahi bol bole tusi veere. Baba ji di mata da hip replacement operate krwa Dita jave... Hip replacement ch 2lakh to ghat hi karcha lagda h... J ta card bneya h ayushman wala ta fer hor adhe to v ghat khrcha h. 40hazar.

    • @Ghantshikari
      @Ghantshikari 23 дня назад +10

      Sahi gal aa vr

    • @shindisran8524
      @shindisran8524 23 дня назад

      ​@@kiranNagi6569❤

    • @GurmeetSingh-ru7vq
      @GurmeetSingh-ru7vq 23 дня назад +6

      Pleas manna ji

    • @ManjeetSingh-fo1sj
      @ManjeetSingh-fo1sj 18 дней назад

      ​@@kiranNagi6569❤❤❤❤

  • @roopawarring5670
    @roopawarring5670 23 дня назад +18

    ਇਹ ਭਗਤ ਬੰਦਾ ਸੱਚਾ ਹੈ ਜਿਹੜਾ ਆਪਣੀ ਮਾਂ ਦੀ ਸੇਵਾ ਕਰ ਰਿਹਾ

  • @Ghantshikari
    @Ghantshikari 23 дня назад +87

    ਤੁਸੀ ਪਤਰਕਾਰ ਓਸ ਕੁੜੀ ਨੂੰ ਕਿਉ ਨਿ ਸਵਾਲ ਕਰਦੇ ਵੀ ਜਿਦੋ ਤੂੰ ਘਰੋ ਨਿਕਲੀ ਸੀ ਓਦੋਂ 2 ਸਾਲ ਦੀ ਸੀ ਤੇ 2 ਸਾਲ ਦੇ ਬੱਚੇ ਨੂੰ ਕੁਸ਼ ਨਿ ਯਾਦ ਹੁੰਦਾ ਵੱਡੇ ਹੋਕੇ ਕੁੜੀ ਗਲਤ ਆ ਤੇ ਮਾ ਤਾਂ ਜਮਾ ਗਲਤ ਆ ਤਾਹੀਂ ਘਰੋ ਨਿਕਲੀ ਸੀ

    • @AaravSingla-vh4rs
      @AaravSingla-vh4rs 19 дней назад

      Kuri nu jo Maa Das di aya oh kuri ne kh ta kuri nu ki pata

  • @harpalbhutal02
    @harpalbhutal02 23 дня назад +112

    ਪਤਾ ਹੋਣ ਦੇ ਬਾਵਜੂਦ ਵੀ ਕਿ ਜਨਾਨੀ ਕਿਸੇ ਹੋਰ ਥੱਲੇ ਪੈ ਰਹੀ ਆ ਫੇਰ ਵੀ ਅਗਲਾ ਮੇਰੀ ਕੁੜੀ ਕਹਿ ਰਿਹਾ ਧੰਨ ਜਿਗਰਾ ਪਿਉ ਦਾ। ਪਿਉ ਸਹੀ ਲੱਗ ਰਿਹਾ ਮੈਨੂੰ ਤਾਂ।

  • @SandeepSinghSonu-eh1yz
    @SandeepSinghSonu-eh1yz 19 дней назад +4

    ਮਾਵਾਂ ਧੀਆਂ ਦੋਵੇਂ ਗਲਤ ਮੀਡੀਆ ਦਾ ਧੰਨਵਾਦ ਸੱਚ ਸਾਮ੍ਹਣੇ ਲਿਆਉਣ ਲਈ

  • @gurdevsinghaulakh7810
    @gurdevsinghaulakh7810 23 дня назад +18

    ਮਾਂ ਦੀ ਸੇਵਾ ਬਹੁਤ ਵੱਡੀ ਸੇਵਾ ਹੈ
    ਇਹ ਬਾਬਾ ਜਿੰਦਾ ਬਹੁਤ ਵੱਡੀ ਸੇਵਾ ਕਰ ਰਿਹਾ ਹੈ,ਉੱਤਮ ਸੇਵਾ ਹੈ,ਗੁਰੂ ਭਲੀ ਕਰੇਗਾ

  • @hardeepkaur984sidhukaur6
    @hardeepkaur984sidhukaur6 23 дня назад +74

    ਬਾਪੂ ਅਜੇ ਵੀ ਚੰਗਾ ਸੋਚਦਾ

  • @sunnygill909
    @sunnygill909 23 дня назад +82

    ਬਹੁਤ ਸ਼ਰੀਫ ਬੰਦਾ ਹੈ ਤੇ ਮੇਹਨਤੀ ਹੈ

  • @nav8472
    @nav8472 23 дня назад +225

    ਇਹ ਮਾਂ ਧੀ ਬਹੁਤ ਚਲਾਕ ਹਨ ਸਭ ਪੈਸੇ ਦਾ ਚੱਕਰ ਹੈ

  • @tegazeez5748
    @tegazeez5748 23 дня назад +18

    ਵਾਹਿਗੁਰੂ ਲੰਬੀ ਉਮਰ ਕਰੇ ਇਸ ਵੀਰ ਦੀ ਜੋ ਆਪਣੀ ਮਾਂ ਦੀ ਸੇਵਾ ਕਰ ਰਿਹਾ।❤❤

  • @sukhasinghplumber8093
    @sukhasinghplumber8093 23 дня назад +245

    ਬਾਈ ਮੈਨੂੰ ਤਾਂ ਆ ਕੁੜੀ ਨਸਾ ਕਰਦੀ ਲੱਗਦੀ ਆ😡😡ਇਹਨੀਆ ਗੱਲਾਂ ਬਣਾਉਣ ਲਈ ਵੀ ਨਸਾ ਲੈਦੀ ਲੱਗਦੀ ਅਾ।।

    • @bestshorts8898
      @bestshorts8898 23 дня назад +7

      Hm ਬੋਲਣ ਤੋ ਪਤਾ ਲਗਦਾ ਓਹਦਾ ... ਪੂਰੀ ਨਸ਼ੇੜੀ ਲਗਦੀ ਆ । ਜਿੰਨਾ ਨੇ ਪੈਸੇ ਪਏ ਆ ਓਹਨਾ ਨੂੰ ਚਾਹੀਦਾ ਥਲੀ ਨੂੰ ਕਹਿ ਕੇ ਓਹਦੇ ਟੈਸਟ ਕਰਾਉਣੇ ਚਾਹੀਦੇ ਨੇ

    • @user-kf1kt6yx9g
      @user-kf1kt6yx9g 23 дня назад +4

      ਬਿਲਕੁਲ ਕੁੜੀ ਵੀ ਨਸ਼ੇ ਤੇ ਲੱਗੀ ਹੋਈ ਹੈ

    • @GurjitSingh-jh6us
      @GurjitSingh-jh6us 23 дня назад

      Lagda NSA kardi

    • @Jasvir726
      @Jasvir726 22 дня назад +4

      Bilkul g baundli jehi kudi a Nasha krdi lgdi

    • @ParamjitSingh-ug3lc
      @ParamjitSingh-ug3lc 22 дня назад +3

      ਬਿਨਾਂ ਪਤਾ ਤੋਂ ਨਹੀਂ ਕਹੀਦਾ ਹੁੰਦਾ ਕਿਉਂਕਿ ਉਹ ਹਰਫਲੀ ਪਈ ਆ ਉਹਨੂੰ ਕੋਈ ਗੱਲ ਨਹੀਂ ਔੜ ਰਹੀ, ਜਿਵੇਂ ਬੀਪੀ ਹਾਈ ਹੋਇਆ ਹੋਵੇ ਇੰਝ ਲੱਗਦਾ ਬਾਕੀ ਵਾਹਿਗੁਰੂ ਨੂੰ ਪਤਾ🙏🙏

  • @AvtarSingh-pw7fv
    @AvtarSingh-pw7fv 23 дня назад +48

    ਅਸਲ ਕਸੂਰਵਾਰ ਮਾਂ ਹੈ ਜਿਸਨੇ ਬੱਚਿਆਂ ਵਿੱਚ ਜ਼ਹਿਰ ਹੀ ਐਨੀ ਭਰ ਦਿੱਤੀ ਹੈ ਦੂਜਾ ਬਾਈ ਜੀ ਸਾਨੂੰ ਮੁਆਫ਼ ਕਰਿਓ ਅਸੀਂ ਤਾਂ ਉਸ ਧੀ ਵੀਡਿਉ ਵੇਖ ਕੇ ਤੁਹਾਨੂੰ ਹੀ ਸਾਰਾ ਕਸੂਰਵਾਰ ਸਮਝ ਬੈਠੇ ਸੀ

  • @user-ws8lw7hq7f
    @user-ws8lw7hq7f 23 дня назад +30

    ਸਾਰਿਆ ਪਰਾਵਾ ਨੂੰ ਬੇਨਤੀ ਆ ਸਾਰੇ ਬਾਪੂ ਜੀ ਦੀ ਮਦਦ ਜਰੂਰ ਕਰਿਓ ❤

  • @karamjitsingh1900
    @karamjitsingh1900 23 дня назад +128

    ਥਲੀ ਵੀਰ ਮੇਰੀ ਬੇਨਤੀ ਆ ਪਿਤਾ ਨੂੰ ਕੁੱਝ ਨਾ ਕੁੱਝ ਪੈਸੇ ਦੇ ਕੇ ਜਰੂਰ ਜਾਇਉ 🙏

  • @Alessandro1186
    @Alessandro1186 23 дня назад +99

    ਭਾਜੀ ਇੱਕ ਹੋਰ ਬੇਨਤੀ ਹੈ ਕਿ ਇਹ ਜਿਹੜੀ ਕੁੜੀ ਬਰਾਊਨ ਕੁੜੀ ਨੇ ਵੀ ਆਪਣੇ ਘਰ ਵਾਲੇ ਬਾਰੇ ਬਿਆਨ ਬਾਜੀ ਕੀਤੀ ਓਸਦੇ ਪਤੀ ਦੀ ਵੀ ਇੰਟਰਵਿਊ ਲਈ ਜਾਵੇ

    • @gurjantaulakh9867
      @gurjantaulakh9867 23 дня назад +2

      ਵੀਰ ਜੀ ਇਸ ਗੱਲ ਬਾਰੇ ਕੋਈ ਵੀ ਨਹੀਂ ਸੋਚਦਾ ਜ਼ੋ ਚੱਲ ਪਿਆ ਉਹ ਸਹੀ ਜੇਕਰ ਰੁਲਦੇ ਰਹੇ ਫੇਰ ਕੁੱਝ ਵੀ ਨਹੀਂ

    • @user-st7lr8wc8z
      @user-st7lr8wc8z 23 дня назад +4

      O v sirre Di chaval honi tahi shadi aa😂😂 jananiya da natak aa

    • @tajbirsingh7440
      @tajbirsingh7440 23 дня назад

      Sahi gal oh v bahut chalak lagdi aa dekhan to​@@user-st7lr8wc8z

    • @baljeetbajwa4574
      @baljeetbajwa4574 23 дня назад +6

      Bai tuhadi gal bilkul shi a os vichare da jrur interview kita jawe

    • @jassisingh6319
      @jassisingh6319 20 дней назад

      Dekh sala kive mechi firda kudiya to 😂 ghusia oh koi bhik ni mang rehi ja khuch v na apne peti kerk ja chedn kerk famous hoyi aa 😂 oh apne dum te famous hoyi aa mehnet kerk smjh gya.oho apne dum te reh rehi aa jo v ker rehi hai loka nai koi paisa nehi dita usnu .dekh sala kive mechi firda dekh dekh usnu 😂 ja tu ja k laab la usde gher wale nu tu kerla interview 😂

  • @5911fullpower
    @5911fullpower 23 дня назад +64

    ਬਾਬਾ ਜੀ ਸਹੀ ਹੈ ਇਹਦਾ ਸਾਥ ਦਿਓ

  • @sangatsingh8467
    @sangatsingh8467 23 дня назад +36

    ਇਸ ਕੁੜੀ ਦਾ ਟੈਸਟ ਕਰਵਾਇਆ ਜਾਵੇ ਇਹ ਖੁਦ ਕੁੜੀ ਨਸ਼ਾ ਕਰਦੀ ਹ ਇਹਦੀਆਂ ਅੱਖਾਂ ਇਹਦੀਆਂ ਸ਼ਕਲ ਇਹਦੀ ਬੋਲਬਾਣੀ ਦੱਸ ਰਹੀ ਹੈ ਇਹ ਨਸ਼ਾ ਕਰਦੀ ਹੈ ਇਹ ਆਪਣੇ ਬਾਪ ਦੇ ਇਲਜ਼ਾਮ ਲਾਉਂਦੀ ਆ

  • @balvirkaurbatth9655
    @balvirkaurbatth9655 23 дня назад +14

    ਇਹਨਾਂ ਨੂੰ ਮਾਂ ਧੀ ਨੂੰ ਪੈਸਾ ਨਹੀਂ ਦੇਣਾ ਚਾਹੀਦਾ ਜੋ ਦਾਦੀ ਮੰਜੇ ਤੇ ਪਈ ਹੈ ਉਹਨਾਂ ਦੀ ਸੇਵਾ ਕਰਨ ਦਾ ਹੱਕ ਬਣਦਾ ਬਾਬਾ ਜੀ ਮਾਂ ਦੀ ਸੇਵਾ ਕਰਦੇ ਨੇ🙏

  • @Alessandro1186
    @Alessandro1186 23 дня назад +31

    ਭਾਜੀ ਜਿਹੜੇ ਪੈਸੇ ਕੁੜੀ ਤੇ ਮਾ ਨੇ ਛਲ ਕਰ ਕੇ ਵਸੂਲੇ ਹਨ, ਹੁਣ ਉਹ ਪੈਸੇ ਇਸ ਬਜ਼ੁਰਗ ਨੂੰ ਦਿੱਤੇ ਜਾਣ, ਤਾਂ ਕਿ ਇਹਨਾਂ ਮਾਵਾਂ ਧੀਆਂ ਨੂੰ ਅਕਲ a ਸਕੇ।

  • @karamjitsingh1900
    @karamjitsingh1900 23 дня назад +55

    ਸਿਆਣੇ ਕਹਿੰਦੇ ਆ ਹਰਾਮ ਦਾ ਪੈਸਾ ਜ਼ਿਆਦਾ ਸਮਾਂ ਨਹੀਂ ਚੱਲਦਾ ਦੇਖ ਲਿਓ 1-2 ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਆ

  • @gurjantaulakh9867
    @gurjantaulakh9867 23 дня назад +18

    ਵੀਰ ਜੀ ਪਹਿਲਾਂ ਇਹ ਗੱਲ ਸੋਚੋ ਜੋ ਅੱਜ ਦੇ ਯੁੱਗ ਵਿੱਚ ਮਾਂ ਦੀ ਸੇਵਾ ਕਰ ਰਿਹਾ ਹੈ ਉਹ ਭਰਾ ਕਿਸੇ ਵੀ ਤਰ੍ਹਾਂ ਗ਼ਲਤ ਨਹੀਂ ਹੋ ਸਕਦਾ

  • @Suraj_Phagwara
    @Suraj_Phagwara 23 дня назад +25

    ਕੁੜੀ ਤੇ ਉਸਦੀ ਮਾਂ ਗਲਤ ਹੈ ਪਿਓ ਵਿਚਾਰੇ ਨੂੰ ਬੀਨਾ ਗੱਲੋਂ ਮਾੜਾ ਬਣਾਤਾ ਫਿਰ ਵੀ ਵਾਹਿਗੁਰੂ ਜੀ ਦੀ ਮੇਹਰ ਨਾਲ ਸੱਚ ਸਬਦੇ ਸਾਮਣੇ ਆਗਿਆ । ਧੰਨਵਾਦ ਰਿਪੋਰਟਰ ਵੀਰ ਜੀ

  • @sukhasinghplumber8093
    @sukhasinghplumber8093 23 дня назад +214

    ਥਲੀ ਵੀਰੇ ਇਹ ਲੜਕੀ ਤੇ ਮਾਤਾ ਝੂਠ ਬੋਲ ਰਹੀ ਹੈ😡😡 ਇਹਨਾਂ ਨੂੰ ਕੋਈ ਢੁਕਵਾਂ ਜਵਾਬ ਨਹੀਂ ਆਉਂਦਾ।।

  • @5911fullpower
    @5911fullpower 23 дня назад +157

    ਕੁੜੀ ਨੇ ਕਿਹਾ ਸੀ ਪਹਿਲਾ ਮੇਰਾ ਪਿਤਾ ਛੱਡ ਕੇ ਚਲਾ ਗਿਆ ਓਤਾ ਆਵਦੇ ਘਰ ਬੈਠਾ

    • @palwindersingh3731
      @palwindersingh3731 23 дня назад +5

      Thalli veere bapu ji sache ne Maata ji nu GURPREET SINGH manukhatta di sewa ghar please shad awo. Bappu ji kiwe saara kug karnge.

    • @Raj_chandi
      @Raj_chandi 20 дней назад

      ​@@palwindersingh3731sahi kha veer ji

  • @mkaur6125
    @mkaur6125 23 дня назад +114

    ਇਸ ਕੁੜੀ ਨੂੰ ਕਹੋ ਕਿ ਇਹ ਸਾਰੇ ਲੋਕਾਂ ਦੇ ਪੈਸੇ ਵਾਪਸ ਕਰੇ

  • @krish-sz9sx
    @krish-sz9sx 23 дня назад +19

    ਇਸ ਬਜ਼ੁਰਗ ਦੀ ਮੱਦਦ ਕਰਕੇ ਇਸ ਨੂੰ ਉਹਨਾਂ ਨਾਲੋਂ ਬੇਹਤਰ ਬਣਾ ਦਿੱਤਾ ਜਾਵੇ ਇਸ ਦਾ ਘਰ ਬਾਰ ਚੰਗਾ ਬਣਵਾ ਦਿੱਤਾ ਜਾਵੇ ਤੇ ਇਸ ਦਾ ਚੰਗਾ ਕਾਰੋਬਾਰ ਕਰਵਾ ਦਿੱਤਾ ਜਾਵੇ । ਫਿਰ ਦੇਖਿਓ ਮਾਵਾਂ ਧੀਆਂ ਕਿਵੇਂ ਘਰ ਵੱਲ ਭੱਜ ਕੇ ਆਉਂਦੀ ਨੇ।

  • @Ghantshikari
    @Ghantshikari 23 дня назад +137

    ਕੁੜੀ ਐਨੀ ਬੇਸ਼ਰਮ ਆ ਆਪਣੇ ਪਿਓ ਨੂੰ ਕਿਮੇ ਬੋਲਦੀ ਆ

  • @gurmailsingh9666
    @gurmailsingh9666 23 дня назад +21

    ਥਲੀ ਸਾਬ੍ਹ ! ਤੁਸੀਂ ਰੋਜ਼ਾਨਾ ਤਰ੍ਹਾਂ ਤਰ੍ਹਾਂ ਲੋਕਾਂ ਵਿੱਚ ਵਿਚਰਦੇ ਓ। ਤੁਹਾਨੂੰ ਤਾਂ ਉਹਨਾਂ ਦੀ ਬੋਲ ਬਾਣੀ ਦੇ ਲਹਿਜ਼ੇ ਤੋਂ ਪਤਾ ਤਾਂ ਲੱਗ ਗਿਆ ਹੋਣਾਂ। ਤੁਸੀਂ ਬਹੁਤ ਸਿਆਣੇ ਸੁਲਝੇ ਹੋਏ ਪੱਤਰਕਾਰ ਹੋ ।

  • @tarsemmannp5499
    @tarsemmannp5499 23 дня назад +119

    ਅੰਕਲ ਜੀ ਬਿਲਕੁਲ ਸੱਚ ਬੌਲਦੇ ਹਨ ਤੇ ਕੂੜੀ ਝੂਠ ਤੇ ਝੂਠ ਬੌਲਦੀ ਆ ❤❤❤❤❤❤

  • @gurpinderrandhawa5837
    @gurpinderrandhawa5837 23 дня назад +19

    ਬਾਪੂ ਜੀ ਦੀ ਤੇ ਮਾਤਾ ਜੀ ਦੀ ਮਦਦ ਜਰੂਰ ਕਰਨੀ ਚਾਹੀਦੀ ਹੈ ਮਾਤਾ ਜੀ ਦੀ ਹਾਲਤ ਦੇਖ ਕੇ ਬਹੁਤ ਦੁੱਖ ਹੋਇਆ 🙏🙏

  • @Punjabivlogs-ki6ve
    @Punjabivlogs-ki6ve 23 дня назад +68

    ਪਹਿਲਾਂ ਉਹਨੂੰ ਫੜੋ ਜਿੰਨੇ ਨੇ ਇਹਨਾਂ ਦੀ ਵੀਡੀਓ ਸੋਸ਼ਿਲ ਮੀਡੀਆ ਤੇ ਵਾਇਰਲ ਕੀਤੀ ਮਾਵਾਂ ਤੀਆਂ ਦੀ ਸਾਰੀ ਦੁਨੀਆਂ ਪਾਗ਼ਲ ਕਰਤੀ ਇਹਨਾਂ ਨੇ 😂😂😂😂😂

    • @Harjeetkaur-
      @Harjeetkaur- 23 дня назад +1

      Shai keha

    • @BGMI-mx9kw
      @BGMI-mx9kw 22 дня назад +4

      Es dukhi insan da insaf karna c waheguru ji ne apne jal wich aap hi fas gaiya dono ma dhi

    • @user-fx9wv1me1k
      @user-fx9wv1me1k 22 дня назад +1

      😂😂😂 sahi a

  • @angrejsinghbajwa788
    @angrejsinghbajwa788 23 дня назад +25

    ਇਹ ਖਾਲਸਾ ਜੀ ਸੱਚੇ ਸੁੱਚੇ ਇਮਾਨਦਾਰ ਚੜਦੀਕਲਾ ਵਾਲੇ ਸਿੰਘ ਲਗਦੇ ਹਨ ਉਹ ਮਾਵਾਂ ਧੀਆਂ ਝੁਠੀਆ ਲਗਦੀਆਂ ਹਨ ਕੁੜੀ ਦੀ ਮਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਸ ਖਾਲਸਾ ਜੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @Ghantshikari
    @Ghantshikari 23 дня назад +74

    ਕੁੜੀ ਨੂੰ ਸਜਾ ਦਬਾਓ ਤੇ ਬਾਪੂ ਨੂੰ ਇਨਸਾਫ ਦਬਾਓ ਕੁੜੀ ਬੇਸ਼ਰਮ ਤੇ ਗਲਤ ਆ

  • @singhsaab6992
    @singhsaab6992 23 дня назад +26

    2013 ਚ ਕੁੜੀ ਦੀ ਕਿੰਨੀ ਕੁੱ ਉਮਰ ਹੋਵੇਗੀ ਅੰਦਾਜਾ ਲਗਾ ਲਵੋ ਕੁੜੀ ਬਹੁਤ ਗ਼ਲਤ ਕਰ ਰਹੀ ਮਾਂ ਮਗਰ ਲੱਗ ਕੇ

  • @gurbani_kirtan62
    @gurbani_kirtan62 23 дня назад +79

    ਬਾਬਾ ਜੀ ਸਚਾ ਆ ਜਨਾਨੀ ਕੁੜੀ ਝੂਠੀਆਂ ਇਹਨਾਂ ਕਾਰਵਾਈ ਕਰਨੀ ਚਾਹੀਦੀ

  • @kamalpreet2978
    @kamalpreet2978 23 дня назад +23

    ਸਾਧ ਬੰਦੇ ਨੂੰ ਤੰਗ ਕਰ ਕੇ ਪਤਾ ਨਈਂ ਕਿ ਮਿਲਦਾ....ਜਿਹੜਾ ਮਾਂ ਦੀ ਸਾਂਭ-ਸੰਭਾਲ ਕਰ ਰਿਹਾ ਉਹੋ ਬੰਦਾ ਮਾੜਾ ਨਹੀਂ ਹੋ ਸਕਦਾ...ਇਸ ਉਮਰ ਵਿਚ ਵੀ ਗੁਰਮੁੱਖ ਬੰਦਾ ਕੀਰਤ ਕਰਕੇ ਕਮਾ ਰਿਹਾ ਤੇ ਅਪਣਾ ਗੁਜ਼ਾਰਾ ਚਲਾ ਰਿਹਾ....ਮਦਦ ਤਾਂ ਇਸ ਰੱਬ ਦੇ ਬੰਦੇ ਦੀ ਕਰਨੀ ਚਾਹੀਦੀਆ ਲੋਕਾਂ ਨੂੰ

  • @shamdhiman8717
    @shamdhiman8717 23 дня назад +24

    ਘਰ ਉਜਾੜ ਦਿੱਤਾ ਰਾਂਡ ਨੇ ਜਨਾਨੀ ਕੁੜੀ ਨੂੰ ਵੀ ਅੱਗੇ ਕੱਡੂ ਕੁੜੀ ਝੂਠ ਬੋਲਦੀ ਆ

  • @user-od8bh5gy1x
    @user-od8bh5gy1x 23 дня назад +22

    ਸਿੱਖ ਪਿਉ ਹੋਵੇ ਤਾਂ ਧੀ ਦੇ ਸਿਰ ਉੱਪਰ ਚੰਨੀ ਨਾ ਹੋਵੇ ਕਿੰਨੀ ਕੁ ਅਕਲ ਦੀ ਮਾਲਕ ਹੈੈ

    • @paramjitkaur9105
      @paramjitkaur9105 22 дня назад +1

      Pta nahi kuria nu kio sharam nahi aoundi chuni sir ta ki gall vich v nahi paundia

  • @SukhSingh-nl7yj
    @SukhSingh-nl7yj 23 дня назад +21

    ਵਾਹਿਗੁਰੂ ਜੀ ਮੇਹਰ ਕਰਿਉ ਧੀ ਨੂੰ ਦੇਖਣਾ ਚਾਹਿਦਾ ਕੀ ਉ ਮੇਰਾ ਪਿਉ ਆ ਮੈਂ ਦੇਖਾਂ ਬੋਲਣ‌ ਲੱਗੀ ਜਿਸ ਸਾਬ ਨਾਲ ਹੁਣ ਮਾਫੀ ਮੰਗ ਗਈ ਬਾਕੀ ਗੱਲਾਂ ਵੀ ਗੱਲਤ ਹੋ ਸਕਦੀਆ ਬਾਕੀ ਵਾਹਿਗੁਰੂ ਜਾਣਦਾ ਕੀ ਗੱਲ ਪਰਿਵਾਰ ਚ ਰੱਬ ਮੇਹਰ ਕਰੇ ਪਰਿਵਾਰ ਤੇ ਜਲਦੀ ਆਪਣੇ ਘਰ ਆਉਣ ਪਿਆਰ ਨਾਲ ਰਹਿਣ 🙏

  • @shindisran8524
    @shindisran8524 23 дня назад +52

    ਥਲੀ ਵੀਰ ਕਿਵੇਂ ਹੀ ਕਰ ਬਾਪੂ ਦੀ ਮੱਦਦ ਕਰਵਾ ਬਾਈ ,,,, ਤੂੰ ਵੀ ਜੱਜ ਹੀ ਆ ਬਾਈ ਪੂਰੀ ਇਨਕੁਆਰੀ ਕਰਕੇ ਕਰੋ ਬਾਈ ।

  • @balwindersinghjattana5770
    @balwindersinghjattana5770 23 дня назад +24

    ਚੈਨਲ ਵਾਲੇ ਤੇ ਕਿਸਾਨ ਯੁਨੀਅਨਾਂ ਨੂੰ ਬੇਨਤੀ ਆ ਕਿ
    ਚੈਨਲ ਵਾਲਿਉ ਬਿਨਾ ਦੋਨੋ ਪੱਖ ਜਾਣੇ ਆਪਣੀ ਸਹਿਮਤੀ ਨਾ ਦਿਉ
    ਕਿਸਾਨ ਯੁਨੀਅਨ ਬਿਨਾ ਪੱਖ ਜਾਣੇ ਧਰਨਾ ਨਾ ਲਾਉਣ

  • @kanwaljeetkaur3340
    @kanwaljeetkaur3340 23 дня назад +32

    ਮਾਤਾ ਜੀ ਤੇ ਬੇਟਾ ਜੀ ਦੀ ਸਪੋਰਟ ਜਰੂਰ ਕਰਨੀ ਚਾਹੀਦੀ ਹੈ

    • @Lakhasurry
      @Lakhasurry 18 дней назад

      Asha te jo ek baap nu nshe khda keha o cawal jnai eh shde pind to nikli 3,4 bnde nal es da kam chlda tnu ki pta ehi ji es di kudi ha bhut calak

  • @gurjantaulakh9867
    @gurjantaulakh9867 23 дня назад +9

    ਵੀਰ ਜੀ ਇਸ ਬਾਰੇ ਇਹ ਮਾਂਵਾਂ ਧੀਆਂ ਹੀ ਗਲਤ ਹਨ। ਹੁਣ ਤਾਂ ਵੀਰ ਜੀ ਕੋਈ ਕਸਰ ਬਾਕੀ ਨਹੀਂ ਹੈ ਜਦੋਂ ਸਿੰਘ ਨੇ ਇਹ ਗੱਲ ਦੱਸ ਦਿੱਤੀ ਕੇ ਇਸ ਦੇ ਕਿਸੇ ਹਰੀਜਨਾਂ ਦੇ ਲੜਕੇ ਨਾਲ ਗ਼ਲਤ ਸਬੰਧ ਹੈ

  • @satnaam.singhmalhi6249
    @satnaam.singhmalhi6249 23 дня назад +19

    ਬਾਬਾ ਜੀ ਸਹੀ ਹੈ ਇਹਦਾ ਸਾਥ ਦਿਓ ਜੀ 🙏

  • @Hipergeming1290
    @Hipergeming1290 23 дня назад +12

    ਦੇਖੋ ਜੀ ਕੁੜੀ ਦੀ ਪਹਿਲੀ ਵੀਡੀਓ ਦੇਖੀ ਤਰਸ ਆਇਆ ਸੀ ਪਰ ਜਦੋਂ ਦੂਜੀ ਵੀਡੀਓ ਵਿੱਚ ਕੁੜੀ ਪੱਤਰਕਾਰ ਵੀਰ ਨਾਲ ਗੱਲ ਕਰ ਰਹੀ ਸੀ ਫ਼ੇਰ ਪਤਾ ਲੱਗਾ ਕਿ ਸਾਰੀ ਗਲਤੀ ਮਾ ਦੀ ਹੈ ਪਿਊ ਸਹੀ ਕਹਿ ਰਿਹਾ ਪਰ 🙏🙏🙏ਹੱਥ ਜੋੜਕੇ ਬੇਨਤੀ ਹੈ ਕਿ ਕੁੜੀ ਨੂੰ ਪੈਸੇ ਦੇਣੇ ਬੰਦ ਕਰੋ

  • @user-mw2yh5ie7k
    @user-mw2yh5ie7k 23 дня назад +95

    ਇਸ ਪਿਤਾ ਨਾਲ ਧੀ ਨੇ ਚੰਗਾ ਨਹੀਂ ਕੀਤਾ।

  • @Agriculture890
    @Agriculture890 23 дня назад +3

    ਧੰਨ ਆ ਬਾਪੂ ਜਿਹੜਾ ਮਾਤਾ ਜੀ ਨੂੰ ਰੋਟੀ ਆਪ ਪਕਾ ਕੇ ਆਪ ਖਵਾਉਦਾ ਤੇ ਮਾਂ ਨੂੰ ਸਾਂਭ ਰਿਹਾ। ਇਸ ਬਾਪੂ ਤੇ ਮਾਤਾ ਦੀ ਮਦਦ। ਸੱਚੀ ਸੇਵਾ। ਵਾਹਿਗੁਰੂ ਇਹੋ ਜਿਹਾ ਪੁੱਤ ਹਰ ਇੱਕ ਨੂੰ ਦੇਵੇ। ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @Ranjit-Sidhu
    @Ranjit-Sidhu 23 дня назад +12

    Ladki ne pehli vaar hun maafi mangi iss channel te.. Mata Ji de hath paer dekh ke bahut dukh lagga.. eh Veer te Rab da banda hai..shukar ha haje tak zinda hai, Maharaj di kirpa hai ehnde te

  • @kuljinderdhaliwal3241
    @kuljinderdhaliwal3241 23 дня назад +6

    ਜੋ ਬੱਚਾ ਮਾਂ ਬਾਪ ਦੀ ਇੱਜਤ ਨਹੀ ਕਰਦੇ ਉੱਹ ਕਦੇ ਕਾਮਯਾਬ ਨਹੀ ਹੋ ਸਕਦਾ ਲੜਕੀ ਨੂੰ ਆਪਣੇ ਪਿਤਾ ਬਾਰੇ ਗਲਤ ਨਹੀ ਬੋਲਣਾ ਚਾਹੀਦਾ ਸੀ ਹੁਣ ਵੀ ਬੋਲ ਰਹੀ ਹੈ
    ਜੇ ਕਿਤੇ ਆਪਣੇ ਪਿਤਾ ਬਾਰੇ ਗਲਤ ਨਾ ਬੋਲਦੀ ਇੱਸ ਨੂੰ ਲੋਕਾ ਨੇ ਪੇਸੇ ਦੇ ਢੇਰ ਲਾ ਦੇਣੇ ਸੀ
    ਸੱਚੀ ਮੈ USA 🇺🇸 ਵਿੱਚ ਹਾ ਮੈ ਤੇ ਮੇਰੇ ਦੋਸਤਾ ਨੇ ਸੋਚਿਆ ਸੀ ਕਿ ਅਸੀ ਕੁੜੀ ਦੀ ਮੱਦਦ ਕਰੀਏ ਪਰ ਚੰਗਾ ਹੋਇਆ ਸੱਚ ਸਾਹਮਣੇ ਆ ਗਿਆ ਨਹੀ ਬਹੁਤ ਦੁੱਖ ਹੋਣਾ ਸੀ
    ਬੇਨਤੀ ਸੰਗਤ ਨੂੰ ਕਿ ਜਦੋ ਆਪਾ ਕਿਸੇ ਦੀ ਮੱਦਦ ਕਰਨ ਲੱਗਦੇ ਹਾ ਜਰੂਰ ਪੜਤਾਲ ਕਰ ਲੇਣੀ ਚਾਹੀਦੀ ਹੈ
    ਵਾਹਿਗੁਰੂ ਜੀ ਨੇ ਚਾਹਿਆ ਤਾ ਜਰੂਰ ਸਰਦਾਰ ਜੀ ਤੇ ਬਜੁਰਗ ਮਾਤਾ ਦੀ ਮੱਦਦ ਕਰਾਗੇ ਜੀ

  • @SarvansinghSingh-hw5wt
    @SarvansinghSingh-hw5wt 23 дня назад +16

    ਉਹ ਦੋਵੇਂ ਮਾਵਾਂ ਧੀਆਂ ਬਹੁਤ ਚਲਾਕ ਨੇ

  • @Sandeep_Sandhu
    @Sandeep_Sandhu 19 дней назад +3

    ਕੁੜੀ ਬੜੀ ਚਲਾਕ ਆ,ਪੈਸੇ ਲਈ ਕਰਦੀ ਪਈ ਏਦਾਂ,ਓਹਨੂੰ ਛੱਡੋ ਗੁਰ ਸਿੱਖ ਪਿਤਾ ਦੀ ਮਦਦ ਕਰੋ ਸਾਰੇ,ਵਾਹਿਗੁਰੂ ਜੀ ਮੇਹਰ ਕਰਨ ਜੀ🙏🏻

  • @Ghantshikari
    @Ghantshikari 23 дня назад +11

    ਮ ਵੀ ਮੱਦਤ ਕਰੁ ਜਿਨੇ ਜੋਗਾ ਤੇ ਥਲੀ ਵੀਰ ਤੁਸੀ ਵੀ ਮੱਦਤ ਕਰੋ ਬਾਪੂ ਦੀ ਲੋਕ ਵੀ ਮੱਦਤ ਕਰਨ ਬਾਪੂ ਦੀ

  • @guri197
    @guri197 23 дня назад +14

    ਜਿਹੜੇ ਘਰ ਔਰਤਾ ਦੀ ਚਲਦੀ ਹੋਵੋ ਉਸ ਘਰ ਘਰ ਦੀ ਕਹਾਣੀ ਆ
    2.ਇਸ ਕੁੜੀ ਨੇ ਆਪਣੇ ਪਿਉ ਤੇ ਅਹਿਸਾਨ ਕਰਤਾ ਜਿਸ ਹਿਸਾਬ ਨਾਲ ਕੈਚੀ ਵਾਗੂ ਚਲਦੀ ਆ😂misbehave😂😂😂😂😂

  • @rmaan4915
    @rmaan4915 23 дня назад +12

    ਮੰਨਾ ਸਾਬ ਨੂੰ ਬੇਨਤੀ ਕੀਤੀ ਜਾਂਦੀ ਆ ਕੇ ਆਪਣਾ ਲੱਖ ਰਪਇਆ ਸੂਤ ਸਮੇਤ ਵਾਪਿਸ ਲਿਆ ਜਾਵੈ 😂😂😂😂😂😂
    ਜੇ ਹੋ ਸਕੇ ਤਾ ਉ ਲੱਖ ਰੁਪਇਆ ਇਸ ਵਡੇਰੀ ਮਾਤਾ ਦੀ ਸੇਵਾ ਚੇ ਲਾ ਦਿਤਾ ਜਾਵੈ❤

    • @kaurpawi6853
      @kaurpawi6853 23 дня назад +1

      Manne nu chahe dukh na hove pr apa nu chubh reha lakh😂😂

    • @rmaan4915
      @rmaan4915 23 дня назад

      @@kaurpawi6853 ਝੂਠ ਬੋਲਕੇ ਲੋਕਾ ਦਿਆ ਜਜਬਾਤਾਂ ਨਾਲ ਖੇਡਕੇ ਕੱਠੇ ਕੀਤੇ ਪੈਹੈ ਸਬਨੂ ਚੂਬਦੇ ਆ ਯਾਰ

    • @kaurpawi6853
      @kaurpawi6853 23 дня назад

      @@rmaan4915 shi gl a hor bthere greeb ne punjab ch vichare jma budape ch v riksha auto chlake guzara krde ne ohna nu koi ni puchda aah social media te fame lain aaleya nu lakha lakha degde ne lok

    • @rmaan4915
      @rmaan4915 23 дня назад

      @@kaurpawi6853a besharm lok aa ena nu koi sharm nhi 🤣

    • @kaurpawi6853
      @kaurpawi6853 23 дня назад

      @@rmaan4915 aaun wali generation te glt effect ho reha Jo 10th,11th,12th ch ne ja edu chhote ne

  • @jitsingh8827
    @jitsingh8827 23 дня назад +19

    ਲੜਕੀ ਅਤੇ ਉਸਦੀ ਮਾਂ ਦੋਵੇਂ ਝੂਠ ਬੋਲ ਰਹੀਆਂ ਨੇ

  • @swaranjitsingh4322
    @swaranjitsingh4322 23 дня назад +19

    ਓਸ ਦੀ ਮਦਦ ਕੀਤੀ ਏਹ ਮਾਤਾ ਦੀ ਮਦਦ ਵੀ ਕਰੋ ਜੀ

  • @manveersingh5923
    @manveersingh5923 23 дня назад +11

    ਸ਼ਰਮ ਆਉਣੀ ਚਾਹੀਦੀ ਹੈਂ ਕੁੜੀ ਨੂੰ ਕੀ ਲੋਗ ਆਜ ਕਿਸੀ ਦੀ ਮਦਦ ਕਰੇ

  • @shindisran8524
    @shindisran8524 23 дня назад +16

    ਬਾਪੂ ਜਿੰਦਾਬਾਦ ❤

  • @SatnamSingh-zg9uy
    @SatnamSingh-zg9uy 23 дня назад +39

    ਕੁੜੀ ਤੇ ਮਾਂ ਸਿਰਫ ਫੇਮ ਦਾ ਕਰਕੇ ਹੀ ਦਈਆਂ ਵਾ

    • @GagandeepSinghGill-sc8gk
      @GagandeepSinghGill-sc8gk 23 дня назад +3

      ਬਿਲਕੁਲ ਠੀਕ ਕਿਹਾ ਵੀਰ ਜੀ ਉਸ ਕੁੜੀ ਨੇ ਥਲੀ ਵਾਲੀ ਇੰਟਰਵਿਊ ਵਿੱਚ ਹੀ ਕਿਹਾ ਕਿ ਮੈ ਫ਼ੇਮਸ ਹੋਣ ਲਈ ਕੁਝ ਨਹੀਂ ਕੀਤਾ ਤੇ ਕਹਿੰਦੀ ਜੇ ਤੁਹਾਨੂੰ ਲੱਗਦਾ ਕਿ ਮੈਂ ਫ਼ੇਮ ਲਈ ਕੀਤਾ ਤਾਂ ਮੈਂ ਆਪਣਾ ਇੰਸਟਾਗ੍ਰਾਮ ਡਿਲੀਟ ਕਰ ਦਿੰਦੀ ਹਾਂ ਤਾਂ ਉਸ ਮਾਂ ਕਹਿੰਦੀ ਨਹੀਂ ਕਿਉਂ ਡਿਲੀਟ ਕਰਨਾ ਤਾਂ ਫਿਰ ਕੁੜੀ ਨੇ ਵੀ ਝੱਟ ਦੇਣੇ ਕਿਹਾ ਕਿ ਮੈਂ ਨਹੀਂ ਡਿਲੀਟ ਕਰਦੀ ਇੰਸਟਾਗ੍ਰਾਮ

  • @kulwindersinghninda375
    @kulwindersinghninda375 23 дня назад +15

    ਕੁੜੀ ਦੀ ਗਲਤੀ ਹੈ ਬੋਲਣ ਦੀ ਅਸਲ ਨਹੀਂ ਭਾਈ

  • @gravewalker7925
    @gravewalker7925 23 дня назад +14

    ਜਿਹੜੀ ਮਾਂ ਨੇ ਬੇਗਾਨੇ ਚੂਲੇ ਖਾਦੀਅਆਂ ਕੁੜੀ ਕਿੱਥੋਂ ਖੈਰ ਪਾਉਗੀ

  • @user-zc9lw5je8i
    @user-zc9lw5je8i 23 дня назад +4

    ਮਾਂ ਅਤੇ ਧੀ ਨੇ ਸਾਰੀ ਦੁਨੀਆਂ ਨੂੰ ਮੂਰਖ ਬਣਾ ਦਿੱਤਾ। ਹੁਣ ਬਾਬਾ ਜੀ ਦਾ ਸਾਥ ਦੇਣਾ ਚਾਹੀਦਾ ਹੈ

  • @Gur.nav.kaur.Aulakh-eh8zy
    @Gur.nav.kaur.Aulakh-eh8zy 23 дня назад +10

    ਜ਼ਨਾਨੀਆਂ ਦੀ ਵੀ ਹੱਦ ਈ ਖ਼ਤਮ ਹੋਈ ਪਈ,!!!!

  • @NirmalSingh-bz3si
    @NirmalSingh-bz3si 23 дня назад +30

    ਓ ਯਾਰ ਜਿਹੜੇ ਇਹ ਪਕੌੜਿਆਂ ਦੀ ਗੱਲ ਕਰਦੀ ਆ ਉਸਨੂੰ ਤਾਂ ਸਾਰੀ ਦੁਨੀਆ ਹੀ ਖਾਂਦੀ ਆ ??ਨਿਹੰਗ ਸਿੰਘ ਭੰਗ ਦੇ ਪਕੌੜੇ ਹੀ ਖਾਦੇਂ ਨੇ ??ਇਹ ਬਾਬਾ ਚਿੱਟਾ ਜਾਂ ਸ਼ਰਾਬ ਤਾਂ ਨਹੀ ਪੀਦਾਂ ਇਹ ਕੁੜੀ ਬਹੁਤ ਬਹੁਤ ਗਲਤ ਆ??ਇਹ ਦੋਵੇਂ ਮਾਵਾਂ ਧੀਆਂ ਹੀ ਕੰਜਰੀਆਂ ਨੇ ਲੋਕੋ ਪੈਸੇ ਨਾ ਦੇਵੋਇਨਾ ਨੂੰ ??

    • @ParamjitSingh-ug3lc
      @ParamjitSingh-ug3lc 22 дня назад

      ਤੁਸੀਂ ਗੱਲਾਂ ਦੱਸ ਰਹੇ ਹੋ ? ਕਿ ਪੁੱਛ ਰਹੇ ਹੋ? ਆਹ ਵਾਲੀ Question mark ❔ nishani ਸਵਾਲ ਪੁੱਛੇ ਜਾਂਦੇ ਆ

    • @NirmalSingh-bz3si
      @NirmalSingh-bz3si 21 день назад

      ​@Paramjitਕੁਆਚਨਾ ਪਤਾ ਨਹੀ ਯਾਰ ਅਨਪੜ੍ਹ ਆ ਮੈ,,Singh-ug3lc

    • @ParamjitSingh-ug3lc
      @ParamjitSingh-ug3lc 20 дней назад

      @@NirmalSingh-bz3si ਅਨਪੜ੍ਹ ਨਹੀਂ ਤੁਸੀਂ ਵੀਰ ਜੀ, ਜੇ ਅਨਪੜ੍ਹ ਹੁੰਦੇ ਤਾਂ ੜ ਦੇ ਪੈਰ ਚ ਅੱਧਾ ਹ ਨਾ ਲਾਉਂਦੇ 😅😅😅😅🙏

  • @rmaan4915
    @rmaan4915 23 дня назад +13

    ਸਭ ਨੁੰ ਬੇਨਤੀ ਆ ਸਾਰੇ ਜਾਣੇ ਕੱਠੇ ਹੋਕੇ ਪਹਿਲਾਂ ਮੰਨੇ ਵੀਰ ਦਾ ਲੱਖ ਵਾਪਿਸ ਕਰਵਾਉ ੁ😂😂😂😂

  • @sps833
    @sps833 23 дня назад +12

    ਕੁੜੀ ਤੇ ਮਾ ਬਹੁਤ ਚਲਾਕ ਨੇ ਪੇਸੈ ਕਰਕੇ ਕਰਦੀਅਾ ਨੇ .ਬਾਬੇ ਦੀ ਮਦਦ ਕਰੋ ਬੰਦਾ ਸੱਚ ਬੋਲਦਾ ਤਾਹੀ ਸਾਰਾ ਪਿੰਡ ਨਾਲ ਖੜਾ

  • @harjitsingh6793
    @harjitsingh6793 23 дня назад +4

    ਬਾਬਾ ਬਿਲਕੁਲ ਸਹੀ ਬੋਲ ਰਿਹਾ ਹੈ ਕਿਉਂਕਿ ਹਰ ਇੰਟਰਵਊ ਵਿੱਚ ਬਾਬਾ ਜੀ ਦੇ ਇੱਕੋ ਹੀ ਬਿਆਨ ਹਨ

  • @balversinghbs3325
    @balversinghbs3325 23 дня назад +5

    ਥਲ਼ੀ ਵੀਰ ਇਸ ਸਾਰੇ ਨੂੰ ਪਰਵਾਰ ਇਕ ਜਗਾ ਇਕॅਠੇ ਕਰ िਦਤਾ ਜਾਵੇ

  • @ramanguru5652
    @ramanguru5652 22 дня назад +2

    ਯਾਰ ਬਾਪੂ ਰੋਣ ਲੱਗ ਪਿਆ ਮੈਨੂੰ ਵੀ ਰੋਣਾ ਆ ਗਿਆ ਯਾਰ ਜੋ ਵੀ ਮਰਜ਼ੀ ਬਾਪ ਤਾਂ ਬਾਪ ਹੀ ਹੁੰਦਾ 🙏🙏

  • @mansimarn1332
    @mansimarn1332 23 дня назад +3

    ਤਰਸ ਕਰ ਕੁੜੀਏ ਆਪਣੀ ਬੁੱਢੀ ਦਾਦੀ ਤੇ ਆਪਣੇ ਪਿਉ ਤੇ । ਸਭ ਕੁਸ਼ ਇੱਥੇ ਹੀ ਆ । ਉਹ ਦੀ ਚੱਕੀ ਹੋਲੀ ਚੱਲ ਦੀ ਆ ਪਰ ਪੀਸ ਦੀ ਬੜਾ ਬਰੀਕ ਆ।

  • @Forever-ol9wv
    @Forever-ol9wv 23 дня назад +8

    Thali veer is bapu di madad karo sarey Punjabi te NRI milkey

  • @gulbagsinghsidhu4759
    @gulbagsinghsidhu4759 23 дня назад +5

    ਸਿੰਗ ਸਾਹਿਬ ਠੀਕ ਬੋਲ ਰਹੇ ਹੈ

  • @ashjkf
    @ashjkf 23 дня назад +10

    ਕੁੜੀ ਝੂਠ ਬੋਲ ਰਹੀ ਆ 101% ਲੋਕ ਵੀ ਇੱਕ ਪੱਖ ਦੇਖ ਕੇ ਜਲਦੀ ਜਜ਼ਬਾਤੀ ਹੋ ਜਾਂਦੇ ਨੇ ਪਹਿਲਾਂ ਪੜਚੋਲ ਨੀ ਕਰਦੇ

  • @Gur.nav.kaur.Aulakh-eh8zy
    @Gur.nav.kaur.Aulakh-eh8zy 23 дня назад +10

    ਜ਼ਨਾਨੀਆਂ ੲੈ ਨਹੀਂ ਮਾਣ ਅਜ ਕੱਲ... ਕਿਤੇ ਮਾਰਿਆ ਹੋਣਾ ਬਾਪੂ ਨੇ [ਪਿਓ ਤੇ ਕੁੱਟ ਮਾਰ ਈ ਲੈਂਦੇ) ਵੀ ਪਰ ਬੀਬੀ ਦਾ ਕਸੂਰ ਜਿਆਦਾ ਅਜ ਕੱਲ ਜ਼ਨਾਨੀਆਂ ਭਾਊ ਬਾਜ਼ ਨਹੀਂ ਆਉਂਦੀਆ

  • @TarsemsinghTarsemsingh-qt5cm
    @TarsemsinghTarsemsingh-qt5cm 23 дня назад +4

    ਬੱਚੇ ਮਜਬੂਰ ਹੈ ਬਾਈ ਜੀ ਜਿਹਨੇ ਪਾ ਲਿਆ ਉਹਨੂੰ ਵੀ ਨਹੀਂ ਕਹਿ ਸਕਦੇ ਬਾਈ ਜੀ ਨੂੰ

  • @vikramjit9891
    @vikramjit9891 20 дней назад +1

    ਬਾਪੂ ਥੋੜਾ ਕਿਰਦਾਰ ਹਿ ਦਸ ਧਾ ਪਿਆ ਹੈ ਤੁਸੀ ਸੱਚੇ ਹੋ ਬਾਕੀ ਥੋੜੀ ਘਰ ਵਾਲੀ ਦੀ ਅੱਖ ਹੀ ਦਸ ਦੀ ਹੇ ਕਿਵੇਂ ਦੀ ਹੇ ਬਾਕੀ ਉਹੋ ਕੁੜੀ ਨੂੰ ਨਾ ਗਲਤ ਰਹਾ ਤੇ ਨਾ ਪਾਵੇ ਬਾਬਾ ਜੀ ਹੁਣ ਤੁਸੀ ਕੁੜੀ ਬਾਰੇ ਸੋਚੋ ਕੁੜੀ ਬਾਪੂ ਜੀ ਜਵਾਨ ਹੈ ਜਰੂਰ ਸੋਚੋ ਕੁੜੀ ਨੇ ਜੌ ਵੀ ਬਿਆਨ ਦਿੱਤੇ ਨੇ ਓਸ ਦੀ ਮਾ ਦੇ ਕਹਿਣ ਤੇ ਦਿੱਤਾ ਨੇ ਬਾਬਾ ਜੀ ਮਾਫ਼ ਕਰੋ ਕੁੜੀ ਨੂੰ ਅੱਗੇ ਤੋ ਜਰੂਰ ਸੋਚੋ ਕੁੜੀ ਬਾਰੇ ਬੱਚੀ ਜਵਾਨ ਹੈ ਅੱਗੇ ਵਾਹਿਗੁਰੂ ਕਿਰਪਾ ਕਰੇ 😢

  • @user-uw4lh1jx2m
    @user-uw4lh1jx2m 23 дня назад +12

    ਇੱਹ ਜੋ ਵਿਅਕਤੀ ਪਿਛੇ ਖੜ੍ਹਾ ਹੈ ਇਸ ਔਰਤ ਦੇ ਇੱਹ ਨਸ਼ੇੜੀ ਆਸ਼ਕ ਹੈ

    • @user-he3jo1mw9y
      @user-he3jo1mw9y 23 дня назад +1

      ਤੁਸੀਂ ਜਾਣਦੇ ਹੋ??

    • @GagandeepSinghGill-sc8gk
      @GagandeepSinghGill-sc8gk 23 дня назад

      ​@@user-he3jo1mw9yਵੀਰ ਜੀ ਜੋ ਕੁੜੀ ਵਾਲੀ ਇੰਟਰਵਿਊ ਵਿੱਚ ਏ

    • @user-he3jo1mw9y
      @user-he3jo1mw9y 23 дня назад

      @@user-uw4lh1jx2m, ਏਨੀ ਜਲਦੀ ਪਤਾ ਲਗ ਗਿਆ ਤੁਹਾਨੂੰ

  • @amarjitsinghmarahar478
    @amarjitsinghmarahar478 23 дня назад +8

    ਬਾਪੂ ਸਹੀ ਹੈ

  • @hardeepkaur984sidhukaur6
    @hardeepkaur984sidhukaur6 23 дня назад +15

    Maa di seva krn wala Banda bura nhi ho sakda

  • @SinghBh-mu8wv
    @SinghBh-mu8wv 23 дня назад +3

    ਇਹ ਪੱਕਾ ਕਿਸੇ ਡੇਰੇ ਢੌਂਗੀ ਨਾਲ ਜੁੜੀ ਹੋਏ ਆ ਮੇਰਾ ਨਿੱਜੀ ਵਿਚਾਰ ਮਾਤੀ ਕਿਸੇ ਹੋਰ ਗਰੀਬਾਂ ਦੀ ਵੀ ਰੋਟੀ ਵਿੱਚ ਲੱਤ ਮਾਰ ਰਹੀ ਹੈ ਇਹ ਕੁੜੀ ਇਸ ਦੀ ਤੈ ਤੱਕ ਜਾ ਕੇ ਰਹਿਣਾ ਥੱਲੀ ਵੀਰ ਇਦਾਂ ਤੇ ਕੋਈ ਵਿਸ਼ਵਾਸ ਹੀ ਨਹੀਂ ਕਰੇਗਾ ਤੁਸੀਂ ਕਿੰਨੇ ਲੋਕਾਂ ਦੀ ਹੈਲਪ ਕੀਤੀ ਜਿਸ ਕਰਕੇ ਤੁਹਾਡਾ ਚੈਨਲ ਆਬਾਦ ਹੈ ਅਸੀਂ ਅਰਦਾਸ ਕਰਦੇ ਹਾਂ ਆਬਾਦ ਹੀ ਰਹੇ

  • @harjndersngh28
    @harjndersngh28 23 дня назад +12

    ਬਾਬਾ ਹਰਜਿੰਦਰ ਸਿੰਘ ਜ਼ਿੰਦਾ ਜੀ ਦੀ ਮਾਂ ਇਕ ਇਕ ਬੋਲ ਦਰਦ ਨਾਲ ਸੱਚ ਬੋਲ ਰਹੇ ਆ।

  • @jagjitsatnam1631
    @jagjitsatnam1631 23 дня назад +9

    ਇਹ ਦੋਵੇਂ ਮਾਵਾਂ ਦੀਆਂ ਪੈਸਾ ਕਮਾਉਣ ਦੇ ਪਿੱਛੇ ਸਭ ਝੂਠ ਬੋਲ ਰਹੀਆਂ ਨੇ

  • @user-in8fr9kl4n
    @user-in8fr9kl4n 23 дня назад +3

    ਬਾਈ ਜੀ ਬਿਲਕੁਲ ਸਹੀ ਆ

  • @jassisandhu3497
    @jassisandhu3497 22 дня назад

    ਵਾਹ ਜੀ ਵਾਹ ਬਾਪੂ ਫਿਰ ਵੀ ਭਲਾ ਮੰਗਦਾ ਪਇਆ ਧੀ ਦਾ ,ਕੁੜੀ ਤੇ ਮਾਂ ਵੇਖਣ ਚ ਚਲਾਕ ਨੇ ਦੋਨੋ ਬਹੁਤ ਯਾਦਾ

  • @gurmeetsingh-ig2cw
    @gurmeetsingh-ig2cw 21 день назад +1

    ਪਿਓ ਮੇਰੀ ਧੀ ਬੋਲਦਾ ਤੇ ਕੁੜੀ ਪਿਓ ਬਾਰੇ ਕੀ ਬੋਲਦੀ ਆ...... ਸਬ ਮਾਂ ਕਰਕੇ ਹੀ ਹੋ ਰਿਹਾ 😮😮😮 ਕੁੜੀਏ ਪਿਤਾ ਉਹ ਤੇਰਾ ਜੇ ਦੋ ਮਾਰ ਵੀ ਦੇਵੇ ਕੋਈ ਵੱਡੀ ਗੱਲ ਨਹੀਂ

  • @premwindersingh7179
    @premwindersingh7179 23 дня назад +11

    ਬਾਈ ਜੀ ਕੁੜੀ ਝੂਠ ਬੋਲ ਦੀ ਪਈ ਆ

  • @Navdeep6027-pz9xf
    @Navdeep6027-pz9xf 23 дня назад +12

    ਥਲੀ ਵੀਰੇ ਸਤਿ ਸ੍ਰੀ ਆਕਾਲ ਜੀ ਵੀਰੇ ਇਹ ਭਾਈ ਸਾਹਿਬ ਸਹੀ ਕਹਿੰਦਾ ਇਹ ਮਾਂਵਾਂ ਧੀਆਂ ਝੁਠ ਬੋਲਦੀਆਂ ਨੇ

  • @user-mj3ww3oi1d
    @user-mj3ww3oi1d 23 дня назад +7

    ਬਾਬਾ ਜੀ ਸਹੀ ਹੈ ਜੀ

  • @balwindersinghjattana5770
    @balwindersinghjattana5770 23 дня назад +2

    ਖਾਲਸਾ ਜੀ ਸਰਬੱਤ ਦੇ ਭਲੇ ਵਾਲੀ ਗੱਲ ਸਿਰਾ ਕਰਾਤਾ

  • @Gur.nav.kaur.Aulakh-eh8zy
    @Gur.nav.kaur.Aulakh-eh8zy 23 дня назад +5

    ਬੰਦਾ ਵਿਚਾਰਾ ਕੀ ਕਰੇ ,ਜਦੋਂ ਇਹ ਜੀ ਜਨਾਨੀ ਪੱਲੇ ਪੈ ਜੇ. ਬੰਦੇ ਦੀ ਮਦਦ ਕਰਨੀ ਬਣਦੀ ਆ..ਇਸ ਦੀ ਪਤਨੀ 100%ਗਲਤ ਆ,ਪਤਾ ਨਹੀਂ ਕਿ ਮਿਲਦਾ ਸਾਧ ਬੰਦੇ ਨੂੰ ਦੁਖ ਦੇ ਕੇ ਵਾਹਿਗੁਰੂ ਸਭ ਦੇਖਦਾ ਜਨਾਨੀ ਅੱਜ ਵੀ ਵਾਪਿਸ ਆ ਅਪਣਾ ਘਰ ਸੰਭਾਲੇ।ਕੋਈ ਸ਼ਰਮ ਕਰੇ ਉਮਰ ਦੇਖੇ ਧੀ ਬਾਰੇ ਸੋਚੇ ਅਪਣੀ

  • @msingh-xb6nw
    @msingh-xb6nw 23 дня назад +3

    ਜ਼ਿੰਦਗੀ ਦੇ ਕਈ ਸਾਲ ਮੈਂ ਵੀ ਗੁਰਬਤ ਵਿੱਚ ਕੱਟੇ ਰਾਤ ਨੂੰ ਪਾਣੀ ਪੀ ਕੇ ਸੌ ਜਾਣਾ ਖਾਣ ਲਈ ਆਟਾ ਨਹੀਂ ਸੀ ਹੁੰਦਾ ਪਰ ਕਿਸੇ ਕੋਲੋਂ ਇੱਕ ਪੈਸਾ ਨਹੀਂ ਮੰਗਿਆ ਮਿਹਨਤ ਕੀਤੀ ਦਿਨ ਚੰਗੇ ਆਏ

  • @babbarsher3445
    @babbarsher3445 23 дня назад +1

    Thali veere tusi hamesha sach de nal stand karde ho we respect you

  • @RajwinderKaur-cs6sh
    @RajwinderKaur-cs6sh 22 дня назад +1

    Paji canada tu kadu aye .bahut vadia lagda c uthe v ethe ta hai hi very nice good job waheguru bless you always.

  • @romysandhusandhu3359
    @romysandhusandhu3359 23 дня назад +6

    ਜਨਾਨੀ ਕਰੈਕਟਰ ਲੈਸ ਹੈ ਜੀ,,,,